ਕਹਿੰਦੇ ਹਨ ਕਿ ਗਰਮੀਆਂ 'ਚ ਤੇਜ਼ ਧੁੱਪ ਦੇ ਕਾਰਨ ਰੰਗ ਕਾਲਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਲੋਕਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਧੁੱਪ 'ਚ ਇੰਨੀ ਜ਼ਿਆਦਾ ਮਸਤੀ ਕੀਤੀ ਕਿ ਧੁੱਪ ਦਾ ਅਸਰ ਇਨ੍ਹਾਂ 'ਤੇ ਕੁਝ ਜ਼ਿਆਦਾ ਹੀ ਹੋ ਗਿਆ। ਤੁਸੀਂ ਇਨ੍ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਬਲੈਕ ਐਂਡ ਵ੍ਹਾਈਟ, ਮਸਤੀ ਕੁਝ ਜ਼ਿਆਦਾ ਹੀ ਹੋ ਗਈ। ਇਹ ਮੈਡਮ ਆਪਣੇ ਦੋਸਤਾਂ ਦੇ ਨਾਲ ਕਿੰਨੀ ਕਾਲੀ ਨਜ਼ਰ ਆ ਰਹੀ ਹੈ। ਤੁਸੀਂ ਇਕ ਤਸਵੀਰ 'ਚ ਦੇਖ ਸਕਦੇ ਹੋ ਕਿ ਇਕ ਲੜਕੀ ਦਾ ਰੰਗ ਕਾਲਾ ਹੋਣ 'ਤੇ ਵੀ ਸਟਾਈਲਿਸ਼ ਹੈ। ਇਸ ਦੇ ਨਾਲ ਦੂਜੀ ਤਸਵੀਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਮੰਨੋ ਸੁਆਹ ਮਲ ਲਈ ਹੋਵੇ ਚਿਹਰੇ 'ਤੇ। ਤੁਸੀਂ ਇਨ੍ਹਾਂ ਦੀਆਂ ਇਹ ਤਸਵੀਰਾਂ ਦੇਖ ਕੇ ਡਰ ਜਾਓਗੇ।
ਕਿਤੇ ਭਾਰੀ ਨਾ ਪੈ ਜਾਵੇ ਘਰ ਦੀ ਸਫਾਈ ਕਰਨੀ.... (ਤਸਵੀਰਾਂ)
NEXT STORY